Free Plagiarism Checker
ਆਪਣੇ ਲੇਖ ਜਾਂ ਪੈਰੇ ਨੂੰ ਹੇਠਾਂ ਦਿੱਤੇ ਬਾਕਸ ਵਿੱਚ ਪੇਸਟ ਕਰੋ ਜਾਂ ਕੋਈ ਫਾਈਲ ਅੱਪਲੋਡ ਕਰੋ। ਅਸੀਂ ਜਾਂਚ ਕਰਕੇ ਦੱਸਾਂਗੇ ਕਿ ਇਹ ਕੰਟੈਂਟ ਕਿੰਨਾ ਕਾਪੀ (Plagiarized) ਹੈ ਅਤੇ ਕਿੰਨਾ ਅਸਲ (Unique) ਹੈ।
0 / 1000 Words Limit
ਇਹ Plagiarism Checker ਕਿਵੇਂ ਕੰਮ ਕਰਦਾ ਹੈ?
ਸਾਡਾ ਐਡਵਾਂਸ ਟੂਲ ਤੁਹਾਡੇ ਵੱਲੋਂ ਦਿੱਤੇ ਟੈਕਸਟ ਨੂੰ ਲੱਖਾਂ ਗੂਗਲ ਵੈੱਬ ਪੇਜਾਂ (Web Pages) ਨਾਲ ਮਿਲਾਉਂਦਾ ਹੈ। ਜੇਕਰ ਕੋਈ ਵੀ ਲਾਈਨ ਮੇਲ ਖਾਂਦੀ ਹੈ, ਤਾਂ ਉਹ ਤੁਹਾਨੂੰ ਲਾਲ ਰੰਗ ਵਿੱਚ ਦਿਸੇਗੀ।
- ਯੂਨੀਕ ਕੰਟੈਂਟ (Unique Content): AdSense ਲੈਣ ਲਈ ਘੱਟੋ-ਘੱਟ 90% unique ਕੰਟੈਂਟ ਹੋਣਾ ਚਾਹੀਦਾ ਹੈ।
- ਫਾਈਲ ਸਪੋਰਟ: ਤੁਸੀਂ ਸਿੱਧਾ Word ਫਾਈਲ ਵੀ ਅੱਪਲੋਡ ਕਰ ਸਕਦੇ ਹੋ।
- ਸੁਰੱਖਿਅਤ: ਤੁਹਾਡਾ ਡਾਟਾ ਸਾਡੇ ਸਰਵਰਾਂ 'ਤੇ ਸੇਵ (Save) ਨਹੀਂ ਹੁੰਦਾ, ਇਹ 100% ਸੁਰੱਖਿਅਤ ਹੈ।